Short Videos Channel Link 👉 https://www.youtube.com/@UCcTHdmfwLtP7D5rrc2otZhg Travel Info Channel Link 👉 https://www.youtube.com/@UCwjynLskALrhr1pPbvrWtqA Please Follow me on Social platforms; https://www.instagram.com/officialnavdeepbrar/ https://www.facebook.com/officialnavdeepbrar Join Channel- https://www.youtube.com/channel/UCAXSMvM9PtGaaslhz-pc8Tw/join Business Mail- [email protected] Product I Use Link👇👇 Go Pro- https://amzn.to/3AERSMl Dslr- https://amzn.to/35xCaHr Memory Card- https://amzn.to/3KV0CTp Iphone- https://amzn.to/3J2zL6b Mic- https://amzn.to/33Sv3cd Gimbal- https://amzn.to/3G8j1rZ #travel #vlog #newzealand
ADVERTISEMENT
ਚਾਹਲ ਸਾਬ ਦੀਆਂ ਲਿਖੀਆਂ ਕਵਿਤਾਵਾਂ ਬਾਕਮਾਲ ਸੀ,ਤਹਿ ਦਿਲੋਂ ਧੰਨਵਾਦ
ਵੱਟ ਕੱਢਤੇ ਜਾਰ ਅੱਜ ਤਾ ਸੁਣ ਕੇ ਨਿਜਾਰਾ ਆ ਗਿਆ ਬੰਦੇ ਵੀ ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ ਅੱਜ ਤਾ ਤੁਸੀਂ ਨਿਊਜ਼ੀਲੈਂਡ ਨੂੰ ਪੰਜਾਬ ਬਣਾ ਦਿੱਤਾ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਸੱਚੇ ਪਾਤਿਸ਼ਾਹ ਜੀ ਚੜ੍ਹਦੀ ਕਲਾ ਵਿੱਚ ਰੱਖਣ,,
ਬੇਟਾ ਮੈਂ ਤੇਰਾ vlog ਉਡੀਕ ਹੀ ਰਿਹਾ ਸੀ 10 ਮਿੰਟ ਪਹਿਲਾਂ ਹੁਣ Tv ਦੇਖ ਰਿਹਾ ਸੀ ਨਾਲ ਹੀ ਫੋਨ ਖੋਲਿਆ show ਹੋ ਗਿਆ ਬਾਕੀ comment ਦੇਖਣ ਤੋਂ ਬਾਅਦ Be happy always❤
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ਦੇ ❤❤
Amazing poetry by ਚਾਹਲ ਭਾਜੀ
ਬਹੁਤ ਸੋਹਣੀਆਂ ਕਵਿਤਾਵਾਂ 🙏🏻
Love From Tarntaran Sahib ❤
Chahal saab g kya baat ik line dil nu choo gyi Dulle moti labhan tur gye...waah g waah ❤❤ Wmk..
ਸਭ ਤੋ ਪਹਿਲਾਂ ਕਵਿਤਾਵਾਂ ਸੁਣਾਉਣ ਵਾਲੇ ਸਿੰਘ ਨੂੰ ਸਤਿ ਸ਼੍ਰੀ ਅਕਾਲ। ਫਿਰ ਸਾਡੇ ਫਰੀਦਕੋਟ ਦੇ ਨੌਜਵਾਨ ਨੂੰ ਸਤਿ ਸ਼੍ਰੀ ਅਕਾਲ। ਫਿਰ ਕੀਵੀ ਬਾਗ ਵਾਲੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ । ਫਿਰ ਹੈਮਿਲਟਨ ਦੀ ਸੰਗਤ ਨੂੰ ਸਤਿ ਸ਼੍ਰੀ ਅਕਾਲ ਤੇ ਅਖੀਰ ਵਿੱਚ ਨਿਊਜ਼ੀਲੈਂਡ ਦੇ ਸਾਰੇ ਭਾਰਤੀਆਂ ਨੂੰ ਸਤਿ ਸ਼੍ਰੀ ਅਕਾਲ ਜੋ ਸਾਡੇ ਨੌਜਵਾਨ ਨਵਦੀਪ ਸਿੰਘ ਬਰਾੜ ਨੂੰ ਐਨਾ ਮਾਣ ਸਤਿਕਾਰ ਦੇ ਰਹੇ ਹੋ,ਧੰਨਵਾਦ 🙏
Nice,Beautiful putterji,Wahe guru chardikala which rakhe apjinoo saria noo putterji ❤
NAVDEEP SAT SRI AKAL JI NICE 👍🏻 👍🏻 👍🏻
Very very nice vlog very nice our punjabi bhai very nice country
Wow man ❤….kya poetry c…I love it .. har ik gal bilkul sach te sohni c
Waheguru ji🙏
ਮੋਲੀ ਤੇ ਪੰਡਵਾ ਫਗਵਾੜੇ ਦੇ ਕੋਲ ਪਿੰਡ ਹਨ ਵੀਰਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਦਿਦਿਲ ਖੁਸ਼ ਹੋਇਆ ਦੁਆਬੇ ਆਲੇ ਸੇਵਾ ਲਈ ਹਾਜਰ ਹੋਏ ਜੀ ਬਾਈ ਦੀ। ,,,ਰਾਵਿੰਦਰ ਸਿੰਘ ਬੱਲੂ ਰਟੈਂਡਾ,,
ਬਹੁਤ ਸੋਹਣੀ ਗੱਲ ਬਾਤ 🎉ਧੰਨਵਾਦ
Very knowledgeable video. Maza aa gaya Navdeep. God bless you 🙏
Navdeep ssa ji very nice poems 👌👌👌👌🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ , ਸਤਿ ਸ੍ਰੀ ਆਕਾਲ ਜੀ ਸਾਰੇ ਭੈਣਾਂ ਭਰਾਵਾਂ ਨੂੰ ਜੀ 🙏
I just love to hear sat siri a akal ji sarea nu 🎉